Thursday, October 21, 2010

ਆ ਸ਼ਬਦਾਂ ਦੇ ਵਿਹੜੇ ਆ ਜਾ ....


ਆ ਸ਼ਬਦਾਂ ਦੇ ਵਿਹੜੇ ਆ ਜਾ, ਆਹ ਲੈ ਚੁੱਕ ਕਿਤਾਬਾਂ।
ਕਿੰਨੀ ਸੁੰਦਰ ਦੁਨੀਆ ਸਾਡੀ, ਮਾਰਨ ਸ਼ਬਦ ਆਵਾਜ਼ਾਂ।
ਗਿਆਨ ਵਿਹੁਣਾ ਫਿਰੇਂ ਭਟਕਦਾ, ਜਿੰਦਗੀ ਪੰਧ ਲੰਮੇਰੇ।
ਫੋਲ ਗਿਆਨ ਦੇ ਡੂੰਘੇ ਸਾਗਰ, ਸਿੱਖ ਲੈ ਅਦਬ ਆਦਾਬਾਂ।
-ਡਾ ਕੁਲਦੀਪ ਸਿੰਘ ਦੀਪ

No comments:

Post a Comment