Monday, September 20, 2010





ਧੁੱਪਾਂ
ਦੀਆਂ ਬੁੱਕਾਂ
ਭਰ ਭਰ ਪੀਣਾ
ਫੁੱਲਾਂ ਸੰਗ ਜੀਣਾ ਤੇ ਥੀਣਾ
ਅਕਸਰ ਮੇਰੇ ਹਿੱਸੇ ਆਇਆ ਹੈ
ਫਿਰ ਭਲਾਂ ਦੱਸੋ ਮੇਰੇ ਜਿਹਾ ਕੌਣ ਹੈ?

No comments:

Post a Comment