Sunday, May 10, 2009


ਫੇਰ ਬਾਜਾਂ ਨੇ ਕੋਹ ਲਈਆਂ ਚਿੜੀਆਂ
ਕੌਣ ਤਵਾਰੀਖ ਲਿਖੂਗਾ.........

ਕਦੋਂ ਉਠੇਂਗਾ ਮਿੱਟੀ ਦਿਆ ਬਾਵਿਆ
ਤੂੰ ਮਿੱਟੀ ਸੰਗ ਮਿੱਟੀ ਹੋ ਗਿਆ.......

ਜਿੰਨ੍ਹਾਂ ਰਾਹਾਂ ਦੀ ਸਾਰ ਨਾ ਜਾਣਾਂ
 ਉਨ੍ਹੀਂ ਰਾਹੀਂ ਪਊ ਤੁਰਨਾ.........

No comments:

Post a Comment