Saturday, March 28, 2009

ਆ ਸ਼ਬਦਾਂ ਦੇ ਵਿਹੜੇ ਆ ਜਾ, ਆਹ ਲੈ ਚੁੱਕ ਕਿਤਾਬਾਂ
ਕਿੰਨੀ ਸੁੰਦਰ ਦੁਨੀਆ ਸਾਡੀ, ਮਾਰਨ ਸ਼ਬਦ ਆਵਾਜ਼ਾਂ
ਗਿਆਨ ਵਿਹੁਣਾ ਫਿਰੇਂ ਭਟਕਦਾ, ਜਿੰਦਗੀ ਪੰਧ ਲੰਮੇਰੇ
ਫੋਲ ਗਿਆਨ ਦੇ ਡੂੰਘੇ ਸਾਗਰ, ਸਿੱਖ ਲੈ ਅਦਬ ਆਦਾਬਾਂ।

1 comment:

  1. ਜੇ ਤੁਰੇ ਤਾਂ ਤੁਰਾਂਗੇ ਤੂਫਾਨ ਬਣਕੇ
    ਜੇ ਖਡ਼ੇ ਤਾਂ ਖ੍ੜਾਗੇ ਚੱਟਾਨ ਬਣਕੇ

    ਬਂਬ ਬੰਦੂਂਕਾ ਬਾਰੂਦ ਨਾ ਉੱਗਾਓ ਇਥੇ
    ਧਰਤੀ ਤੇ ਰਹੋ ਸਾਉ ਇਨਸਾਨ ਬਣਕੇ

    ReplyDelete