Monday, September 20, 2010

ਫੇਰ ਤੇਰੀ ਯਾਦ ਆਈ, ਅੱਗ ਨੂੰ ਚੁੰਮਿਆ ਅਸਾਂ
ਇਸ਼ਕ ਪਿਆਲਾ ਜ਼ਹਿਰ ਦਾ ਇੱਕ ਘੁੱਟ ਫੇਰ ਮੰਗਿਆ ਅਸਾਂ।
ਖੋਲ ਕੇ ਸੂਰਜ ਅਸਾਂ ਧਰਤੀ ਨੂੰ ਡੋਬਾ ਦੇ ਲਿਆ
ਇਸ਼ਕ ਦੀ ਇਸ ਧੁਣਖਣੀ ਤੇ ਜ਼ਿੰਦ ਨੂੰ ਟੰਗਿਆ ਅਸਾਂ।

No comments:

Post a Comment